You’re viewing a text-only version of this website that uses less data. View the main version of the website including all images and videos.
ਗੁਰਦਾਸ ਮਾਨ ਦੇ ਹਿੰਦੀ ਭਾਸ਼ਾ ਬਾਰੇ ਬਿਆਨ 'ਤੇ ਗੁਰਪ੍ਰੀਤ ਘੁੱਗੀ ਅਤੇ ਡੌਲੀ ਗੁਲੇਰੀਆ ਦੇ ਕੀ ਹਨ ਵਿਚਾਰ?
ਪ੍ਰਕਾਸ਼ਿਤ
ਗੁਰਦਾਸ ਮਾਨ ਦੇ ਹਿੰਦੀ ਭਾਸ਼ਾ ਨੂੰ ਸੰਪਰਕ ਭਾਸ਼ਾ ਕਹਿਣ ਵਾਲੇ ਬਿਆਨ ਨੂੰ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ‘ਇੱਕ ਦੇਸ਼, ਇੱਕ ਭਾਸ਼ਾ’ ਦੀ ਗੱਲ ਦੇ ਸਮਰਥਨ ਵਜੋਂ ਵੇਖਿਆ ਗਿਆ...
ਇਸ ’ਤੇ ਮਾਨ ਨੇ ਆਪਣੇ ਗੀਤ, ‘ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ’ ਦਾ ਹਵਾਲਾ ਦੇ ਕੇ ਸਫਾਈ ਵੀ ਦਿੱਤੀ, ਪੰਜਾਬੀ ਨੂੰ ‘ਮਾਂ’ ਤੇ ਹਿੰਦੀ ਨੂੰ ‘ਮਾਸੀ’ ਆਖਿਆ... ਪਰ ਇੱਕ ਮੁਜ਼ਾਹਰਾਕਾਰੀ ਨਾਲ ਭੱਦੀ ਸ਼ਬਦਾਵਲੀ ਵਰਤਣ ’ਤੇ ਮਾਮਲਾ ਹੋਰ ਭਖ ਗਿਆ
(ਰਿਪੋਰਟ: ਨਵਦੀਪ ਕੌਰ, ਮੰਗਲਜੀਤ ਸਿੰਘ; ਐਡਿਟ: ਰਾਜਨ ਪਪਨੇਜਾ)