You’re viewing a text-only version of this website that uses less data. View the main version of the website including all images and videos.
ਬਠਿੰਡਾ ’ਚ ਪੁਲਿਸ ਵਾਲੇ ਸੜਕਾਂ ਦੇ ਟੋਏ ਕਿਉਂ ਭਰ ਰਹੇ ਹਨ?
ਪ੍ਰਕਾਸ਼ਿਤ
ਬਠਿੰਡਾ ਪੁਲਿਸ ਹੈੱਡ ਕਾਂਸਟੇਬਲ ਗੁਰਬਖ਼ਸ਼ ਸਿੰਘ ਤੇ ਕਾਂਸਟੇਬਲ ਮੁਹੰਮਦੀ ਸਿੰਘ ਸੜਕਾਂ ਵਿੱਚ ਪਏ ਟੋਏ ਇੱਟਾਂ-ਰੋੜਿਆਂ ਅਤੇ ਮਿੱਟੀ ਨਾਲ ਭਰਦੇ ਹਨ।
ਇਸ ਸਮਾਜ ਸੇਵਾ ਕਰਕੇ ਇਹ ਮੁਲਾਜ਼ਮ ਕਾਫ਼ੀ ਚਰਚਾ ਵਿੱਚ ਹਨ। ਇਨ੍ਹਾਂ ਦਾ ਕੰਮ ਦੇਖਦੇ ਹੋਏ ਲੋਕਾਂ ਵੱਲੋਂ ਨਾ ਸਿਰਫ਼ ਪ੍ਰਸ਼ੰਸਾ ਮਿਲ ਰਹੀ ਹੈ ਸਗੋਂ ਸਾਧਨਾਂ ਦੀ ਮਦਦ ਦੀ ਪੇਸ਼ਕਸ਼ ਵੀ ਹੋ ਰਹੀ ਹੈ।
ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ