ਸਿਰ ਵੱਡਾ ਹੈ ਹੈਲਮੇਟ ਛੋਟਾ, ਹੁਣ ਚਲਾਨ ਦਾ ਡਰ

ਪ੍ਰਕਾਸ਼ਿਤ

ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਹੋਣ ਤੋਂ ਬਾਅਦ ਗੁਜਰਾਤ ਦਾ ਇਹ ਨੌਜਵਾਨ ਹੈਲਮੇਟ ਨਾ ਮਿਲਣ ਦੀ ਸਮੱਸਿਆ ਤੋਂ ਜੂਝ ਰਿਹਾ ਹੈ। ਸਿਰ ਵੱਡਾ ਹੋਣ ਕਾਰਨ ਨਹੀਂ ਮਿਲ ਰਿਹਾ ਹੈਲਮੇਟ।