ਬੇਰੁਜ਼ਗਾਰੀ: ਪੰਜਾਬ ’ਚ ਰੁਜ਼ਗਾਰ ਮੇਲੇ 'ਚ ਕੀ ਬੋਲੇ ਨੌਜਵਾਨ

ਪ੍ਰਕਾਸ਼ਿਤ

ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਇੰਜੀਨੀਅਰਜ਼ ਲਈ ਸੂਬਾ ਪੱਧਰੀ ਰੁਜ਼ਗਾਰ ਮੇਲਾ ਲਗਾਇਆ। ਇਸ ਮੌਕੇ ਬੀਬੀਸੀ ਨੇ ਕੁਝ ਨੌਜਵਾਨਾਂ ਨਾਲ ਗੱਲਬਾਤ ਕੀਤੀ।

ਰਿਪੋਰਟ: ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)