ਕੌਣ ਬਣੇਗਾ ਕਰੋੜਪਤੀ : 11ਵੇਂ ਸੀਜ਼ਨ ਦੇ ਪਹਿਲੇ ਜੇਤੂ ਸਨੋਜ ਰਾਜ ਕਿਹੜੀ ਫ਼ਸਲ ਉਗਾਉਣਗੇ?

ਪ੍ਰਕਾਸ਼ਿਤ

‘ਕੌਣ ਬਣੇਗਾ ਕਰੋੜਪਤੀ’ ਦੇ 11ਵੇਂ ਸੀਜ਼ਨ ਦੇ ਪਹਿਲੇ ਜੇਤੂ, ਬਿਹਾਰ ਦੇ ਸਨੋਜ ਰਾਜ ਨਾਲ ਮੁੰਬਈ ਵਿੱਚ ਬੀਬੀਸੀ ਪ੍ਰਤੀਨਿਧੀ ਨੇ ਮੁਲਾਕਾਤ ਕੀਤੀ।

ਉਨ੍ਹਾਂ ਨੇ ਪੜ੍ਹਾਈ ਤੋਂ ਲੈ ਕੇ ਫ਼ਸਲਾਂ ਦੀਆਂ ਕਿਸਮਾਂ ਤੱਕ ਬਾਰੇ ਗੱਲ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)