You’re viewing a text-only version of this website that uses less data. View the main version of the website including all images and videos.
ਪੰਜਾਬ ਸਰਕਾਰ ਦੇ ਸਨਮਾਨ ਨੂੰ ਨਾਂਹ ਕਰਨ ਵਾਲੀ ਅਧਿਆਪਿਕਾ ਕੰਵਲਜੀਤ ਕੌਰ: ‘ਟੀਚਰ ਤੇ ਬੱਚੇ, ਦੋਵੇਂ ਦੁਖੀ’
ਪ੍ਰਕਾਸ਼ਿਤ
ਅੰਮ੍ਰਿਤਸਰ ਦੇ ਛੱਜਲਵੱਡੀ ਪਿੰਡ ’ਚ ਸਰਕਾਰੀ ਸਕੂਲ ’ਚ ਗਣਿਤ ਪੜ੍ਹਾਉਣ ਵਾਲੀ ਕੰਵਲਜੀਤ ਕੌਰ ਦੀ ਇੱਕ ਚਿੱਠੀ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਉਨ੍ਹਾਂ ਨੇ ਚਿੱਠੀ ਵਿੱਚ ਕੀ ਲਿਖਿਆ, ਕਿਉਂ ਲਿਖਿਆ, ਇਸ ਬਾਰੇ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
(ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ)