You’re viewing a text-only version of this website that uses less data. View the main version of the website including all images and videos.
'ਮੈਨੂੰ ਨਹੀਂ ਲਗਦਾ ਮੈਂ ਸਮਲਿੰਗੀ ਹੋ ਕੇ ਕੋਈ ਜੁਰਮ ਕੀਤਾ'
ਪ੍ਰਕਾਸ਼ਿਤ
ਅੰਗਰੇਜ਼ਾਂ ਦੇ ਸਮੇਂ ਤੋਂ ਚਲਦੇ ਆ ਰਹੇ ਕਾਨੂੰਨ ਨੂੰ ਹਟਾਉਂਦਿਆਂ ਸੁਪਰੀਮ ਕੋਰਟ ਨੇ ਪਿਛਲੇ ਸਾਲ ਸਮਲਿੰਗੀ ਜੋੜਿਆਂ ਨੂੰ ਕਾਨੂੰਨੀ ਕਰਾਰ ਕਰ ਦਿੱਤਾ ਸੀ।
ਬੀਬੀਸੀ ਨਾਲ ਗੱਲਬਾਤ ਵਿੱਚ ਸਮਲਿੰਗੀ ਕ੍ਰਿਸ਼ ਨੇ ਦੱਸਿਆ ਕਿ ਹੁਣ ਉਸ ਨੂੰ ਸਮਾਜ ਵਿੱਚ ਕਿਵੇਂ ਵੇਖਿਆ ਜਾਂਦਾ ਹੈ। ਕੀ ਸਮਾਜਿਕ ਤੌਰ ’ਤੇ ਇਨ੍ਹਾਂ ਜੋੜਿਆਂ ਨੂੰ ਪੂਰੀ ਤਰ੍ਹਾਂ ਅਪਣਾਇਆਂ ਗਿਆ ਹੈ ਜਾਂ ਅਜੇ ਵੀ ਇਨ੍ਹਾਂ ਨੂੰ ਕਿਸੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।