ਪੰਜਾਬ 'ਚ ਆਰਥਿਕ ਮੰਦੀ ਦੀ ਮਾਰ: 'ਇੱਕ ਸਾਲ ਪਹਿਲਾਂ ਤਨਖ਼ਾਹ 25 ਹਜ਼ਾਰ ਸੀ, ਹੁਣ 8 ਹਜ਼ਾਰ ਹੈ'

ਪ੍ਰਕਾਸ਼ਿਤ

ਲੁਧਿਆਣਾ ਵਿੱਚ ਪਿਛਲੇ ਇੱਕ ਸਾਲ 'ਚ ਕਰੀਬ 250 ਫੈਕਟਰੀਆਂ ਬੰਦ ਹੋ ਚੁੱਕੀਆਂ ਹਨ। ਆਰਥਿਕ ਮੰਦੀ ਕਾਰਨ ਬਹੁਤ ਸਾਰੇ ਫੈਕਟਰੀ ਮਾਲਕਾਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

ਰਿਪੋਰਟ: ਅਰਵਿੰਦ ਛਾਬੜਾ

ਸ਼ੂਟ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)