You’re viewing a text-only version of this website that uses less data. View the main version of the website including all images and videos.
ਬਟਾਲਾ ਧਮਾਕੇ ਵਾਂਗ ਦੋ ਸਾਲ ਪਹਿਲਾਂ ਸੰਗਰੂਰ 'ਚ ਹੋਈ ਘਟਨਾ ਦੇ ਪੀੜ੍ਹਤਾਂ ਦਾ ਦਰਦ
ਪ੍ਰਕਾਸ਼ਿਤ
4 ਸਤੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਪਟਾਕਿਆਂ ਫੈਕਟਰੀ 'ਚ ਹੋਏ ਧਮਾਕੇ ਨੇ ਅਜਿਹੀਆਂ ਥਾਵਾਂ ਉੱਤੇ ਕੰਮ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਹਨ।
ਅਜਿਹਾ ਹੀ ਹਾਦਸਾ 19 ਸਤੰਬਰ 2017 ਨੂੰ ਸੰਗਰੂਰ ਦੇ ਕਸਬਾ ਸੂਲਰ ਘਰਾਟ ਨੇੜੇ ਵਾਪਰਿਆ ਸੀ। ਐੱਫਆਈਆਰ ਮੁਤਾਬਕ ਪਟਾਕਿਆਂ ਦੇ ਗੋਦਾਮ ਵਾਪਰੇ ਹਾਦਸੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਸੀ।
ਰਿਪੋਰਟ: ਬਰਨਾਲਾ ਤੋਂ ਸੁਖਚਰਨ ਪ੍ਰੀਤ