You’re viewing a text-only version of this website that uses less data. View the main version of the website including all images and videos.
ਦੋ ਕੁੜੀਆਂ ਜਿਨ੍ਹਾਂ ਨੇ ਪਿਆਰ ਲਈ ਘਰ-ਬਾਰ ਛੱਡਿਆ
ਪ੍ਰਕਾਸ਼ਿਤ
ਸਿੰਦੂਰ ਤੇ ਸਫ਼ੂਰਤੀ ਇੱਕ-ਦੂਜੇ ਨੂੰ ਪਿਆਰ ਕਰਦੀਆਂ ਹਨ ਤੇ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਰਹਿੰਦੀਆਂ ਹਨ। ਦੋਨੋਂ ਵਿਆਹ ਕਰਨਾ ਚਾਹੁੰਦੀਆਂ ਹਨ ਪਰ ਕਈ ਮੁਸ਼ਕਿਲਾਂ ਹਨ।
ਸੁਪਰੀਮ ਕੋਰਟ ਨੇ 6 ਸਤੰਬਰ, 2018 ਨੂੰ ਇਤਿਹਾਸਕ ਫੈਸਲਾ ਲੈਂਦਿਆਂ ਦੋ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਹੋਣ ਵਾਲੇ ਸਮਲਿੰਗੀ ਸਬੰਧਾਂ ਨੂੰ ਅਪਰਾਧ ਠਹਿਰਾਉਣ ਵਾਲੀ ਧਾਰਾ - 377 ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਦੇ ਇਸ ਫੈਸਲੇ ਨੂੰ ਇੱਕ ਸਾਲ ਹੋ ਗਿਆ ਹੈ।
ਇਸ ਇੱਕ ਸਾਲ ਵਿੱਚ ਐਲਜੀਬੀਟੀ ਭਾਈਚਾਰੇ ਦੇ ਲੋਕਾਂ ਲਈ ਹਾਲਾਤ ਕਿੰਨੇ ਬਦਲੇ ਹਨ?
ਰਿਪੋਰਟ- ਸਿੰਧੁਵਾਸਿਨੀ
ਸ਼ੂਟ/ਐਡਿਟ- ਸਾਹਿਬਾ ਖਾਨ