ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕਾਉਂਸਿਲ ਚੋਣਾਂ ’ਚ ਪਾਰਟੀਆਂ ਦੇ ਮੁੱਦੇ ਕੀ

ਪ੍ਰਕਾਸ਼ਿਤ

ਇਸ ਸਾਲ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕਾਉਂਸਿਲ ਦੀਆਂ ਚੋਣਾਂ 6 ਸਤੰਬਰ ਨੂੰ ਹੋਣਗੀਆਂ ਅਤੇ ਪ੍ਰਧਾਨ ਤੇ ਉਪ-ਪ੍ਰਧਾਨ ਦੇ ਅਹੁਦੇ ਲਈ 4-4 ਉਮੀਦਵਾਰ ਖੜ੍ਹੇ ਹਨ।

ਇਸ ਤੋਂ ਇਲਾਵਾ ਸਕੱਤਰ ਅਹੁਦੇ ਲਈ 6 ਤੇ ਸੰਯੁਕਤ ਸਕੱਤਰ ਅਹੁਦੇ ਲਈ ਵੀ 6 ਉਮੀਦਵਾਰ ਮੈਦਾਨ ਵਿੱਚ ਹਨ।

ਏਬੀਪੀਵੀ ਤੇ ਸੋਈ ਨਾਲ ਕੁਝ ਹੋਰ ਪਾਰਟੀਆਂ ਨੇ ਗਠਜੋੜ ਕੀਤਾ ਹੈ ਜਦਕਿ ਐੱਸਐੱਫਐੱਸ ਅਤੇ ਐੱਨਐੱਸਯੂਆਈ ਇਕੱਲਿਆਂ ਹੀ ਸਾਰੇ ਅਹੁਦਿਆਂ ਲਈ ਚੋਣ ਲੜ ਰਹੇ ਹਨ।

(ਰਿਪੋਰਟ- ਨਵਦੀਪ ਕੌਰ ਗਰੇਵਾਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)