ਕਸ਼ਮੀਰੀਆਂ ਦੀ ਮਾਨਸਿਕ ਸਿਹਤ ਲਈ ਪਾਬੰਦੀਆਂ ਕਿੰਨੀਆਂ ਖ਼ਤਰਨਾਕ?

ਪ੍ਰਕਾਸ਼ਿਤ

ਮਸ਼ਹੂਰ ਸਿਹਤ ਰਸਾਲੇ ਲੈਂਸੇਟ ਨੇ ਆਪਣੇ ਐਡੀਟੋਰੀਅਲ ਵਿੱਚ ਕਸ਼ਮੀਰੀਆਂ ਦੀ ਮਾਨਸਿਕ ਸਿਹਤ 'ਤੇ ਮੌਜੂਦਾ ਪਾਬੰਦੀਆਂ ਦੇ ਮਾੜੇ ਅਸਰ ਲਈ ਚਿੰਤਾ ਜ਼ਾਹਰ ਕੀਤੀ ਹੈ। ਹਾਲਾਂਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਲੈਂਸੇਟ ਦੇ ਇਸ ਸੰਪਾਦਕੀ ਦਾ ਵਿਰੋਧ ਕੀਤਾ ਹੈ।

ਮਨੋਰੋਗ ਮਾਹਿਰ ਡਾ.ਅਨਿਰੁੱਧ ਕਾਲਾ ਦੱਸ ਰਹੇ ਹਨ ਕਿ ਪਾਬੰਦੀਆਂ ਕਸ਼ਮੀਰੀਆਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਰਹੀਆਂ ਹਨ?

ਰਿਪੋਰਟ: ਨਵਦੀਪ ਕੌਰ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)