ਪੰਜਾਬ: ਹੜ੍ਹਾਂ ਦਾ ਸਾਹਮਣਾ ਸੇਵਾ ਦੇ ਸੰਕਲਪ ਨਾਲ

ਪ੍ਰਕਾਸ਼ਿਤ

ਜਲੰਧਰ ਦੇ ਜਾਨੀਆਂ ਚਾਹਲ ਪਿੰਡ ’ਚ ਦਰਿਆ ਵਿੱਚ ਸਭ ਤੋਂ ਵੱਡਾ ਪਾੜ ਪਿਆ ਹੈ, ਜਿਸ ਦੀ ਮੁਰੰਮਤ ਲਈ ਲੋਕ ਲੱਗੇ ਹੋਏ ਹਨ।

ਦੇਖੋ ਕਿਸ ਤਰ੍ਹਾਂ ਆਮ ਲੋਕ ਰਾਹਤ ਕਾਰਜ ਸੰਭਾਲ ਰਹੇ ਹਨ।

ਰਿਪੋਰਟ: ਸਰਬਜੀਤ ਧਾਲੀਵਾਲ, ਸ਼ੂਟ-ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)