ਭਾਰਤੀ ਰੁਪਈਆ ਕੀ ਬੰਗਲਾਦੇਸ਼ੀ ਟਕੇ ਤੋਂ ਵੀ ਪਛੜ ਗਿਆ ਹੈ

ਪ੍ਰਕਾਸ਼ਿਤ

ਸੋਸ਼ਲ ਮੀਡੀਆ 'ਤੇ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਬੰਗਲਾਦੇਸ਼ੀ ਕਰੰਸੀ 'ਟਕੇ' ਦੀ ਤੁਲਨਾ ਵਿੱਚ 'ਰੁਪਈਆ' ਕਮਜ਼ੋਰ ਹੋ ਗਿਆ ਹੈ। ਕਿੰਨੀ ਸੱਚਾਈ ਹੈ ਇਸ 'ਚ ਅਤੇ ਕਿੰਨਾ ਫ਼ਰਕ ਹੈ ਦੋਹਾਂ ਦੇਸਾਂ ਦੀ ਕਰੰਸੀ 'ਚ ਇਸ ਵੀਡੀਓ ਚ ਦੇਖੋ।

ਸ਼ੂਟ/ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)