ਵਿਆਹ ਦੀ ਉਮਰ ’ਚ ਫ਼ਰਕ: ਕੁੜੀਆਂ ਨਾਲ ਵਿਤਕਰਾ? — ਨਜ਼ਰੀਆ

ਪ੍ਰਕਾਸ਼ਿਤ

ਭਾਰਤ ਹੀ ਨਹੀਂ ਦੁਨੀਆਂ ਦੇ ਕਈ ਦੇਸਾਂ ਵਿੱਚ ਮੁੰਡੇ ਅਤੇ ਕੁੜੀ ਦੇ ਵਿਆਹ ਦੀ ਕਾਨੂੰਨੀ ਉਮਰ ਵਿੱਚ ਫਰਕ ਹੈ। ਕੁੜੀ ਦੀ ਉਮਰ ਕਿਤੇ ਵੀ ਮੁੰਡੇ ਤੋਂ ਜ਼ਿਆਦਾ ਨਹੀਂ ਰੱਖੀ ਗਈ।

ਦਿਲਚਸਪ ਗੱਲ ਹੈ ਕਿ ਸਾਡੇ ਦੇਸ ਵਿੱਚ ਤਾਂ ਬਾਲਗ਼ ਹੋਣ ਦੀ ਕਾਨੂੰਨੀ ਉਮਰ ਦੋਵਾਂ ਲਈ ਇੱਕ ਪਰ ਵਿਆਹ ਲਈ ਘੱਟੋ-ਘੱਟ ਕਾਨੂੰਨੀ ਉਮਰ ਵੱਖ-ਵੱਖ — ਇਸ ਬਾਰੇ ਸੀਨੀਅਰ ਪੱਤਰਕਾਰ ਨਸੀਰੂਦੀਨ ਦਾ ਨਜ਼ਰੀਆ

(ਆਵਾਜ਼: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ)