You’re viewing a text-only version of this website that uses less data. View the main version of the website including all images and videos.
ਮੋਗਾ 'ਚ ਘਰ ਡੁੱਬੇ ਪਾਣੀ 'ਚ, ਪ੍ਰਸ਼ਾਸਨ ਨੇ 4 ਬਚਾਅ ਕੇਂਦਰ ਬਣਾਏ
ਪ੍ਰਕਾਸ਼ਿਤ
ਮੋਗਾ ਪ੍ਰਸ਼ਾਸਨ ਨੇ 4 ਬਚਾਅ ਕੇਂਦਰ ਬਣਾਏ ਹਨ - ਧਰਮਕੋਟ, ਕਿਸ਼ਪੁਰਾ ਕਲਾਂ, ਖੰਬਾ ਤੇ ਫਤਹਿਗੜ੍ਹ ਪੰਜਤੂਰ
ਸਤਲੁਜ ਕੰਢੇ ਵਸੇ ਲੋਕਾਂ ਨੂੰ ਇਨ੍ਹਾਂ ਚਾਰ ਬਚਾਅ ਕਾਰਜ ਕੇਂਦਰਾਂ ’ਚ ਜਾਣ ਦੀ ਅਪੀਲ ਕੀਤੀ ਹੈ।
ਰਿਪੋਰਟ- ਸੁਰਿੰਦਰ ਮਾਨ
ਐਡਿਟ - ਰਾਜਨ ਪਪਨੇਜਾ