ਗੁਲਸ਼ਨ ਗਰੋਵਰ ਕਿਵੇਂ ਬਣੇ ਬਾਲੀਵੁੱਡ ਦੇ ਖਲਨਾਇਕ?

ਪ੍ਰਕਾਸ਼ਿਤ

ਗੁਲਸ਼ਨ ਗਰੋਵਰ ਕਈ ਬਾਲੀਵੁੱਡ ਫ਼ਿਲਮਾਂ ’ਚ ਖਲਨਾਇਕ ਦੀ ਭੂਮਿਕਾ ਨਿਭਾ ਚੁੱਕੇ ਹਨ।

ਯਾਰੀਆਂ, ਵਿਰਸਾ ਸਣੇ ਕਈ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੇ ਹਨ। ਗੁਲਸ਼ਨ ਗਰੋਵਰ ਦੀ ਜੀਵਨੀ ‘ਬੈਡ ਮੈਨ’ ’ਚ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹੈ

ਰਿਪੋਰਟ- ਸੁਨੀਲ ਕਟਾਰੀਆ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)