ਅੰਮ੍ਰਿਤਸਰ ਦੇ ਵਪਾਰੀ ਪਾਕਿਸਤਾਨ ਵੱਲੋਂ ਟਰੇਡ ਬੰਦ ਹੋਣ 'ਤੇ ਕੀ ਕਹਿ ਰਹੇ

ਪ੍ਰਕਾਸ਼ਿਤ

ਪਾਕਿਸਤਾਨ ਵੱਲੋਂ ਭਾਰਤ ਨਾਲ ਵਪਾਰ ਬੰਦ ਕਰਨ ਦਾ ਭਾਰਤ ਦੇ ਕਾਰੋਬਾਰ ‘ਤੇ ਕਿੰਨਾ ਅਸਰ ਪਵੇਗਾ ਇਸ ਬਾਰੇ ਕੀ ਕਹਿ ਰਹੇ ਹਨ ਅੰਮ੍ਰਿਤਸਰ ਦੇ ਕਾਰੋਬਾਰੀ।

ਮੋਦੀ ਸਰਕਾਰ ਵੱਲੋਂ ਭਾਰਤ ਸ਼ਾਸਿਤ ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਦਾ ਪਾਕਿਸਤਾਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸਦੇ ਚਲਦੇ ਪਾਕਿਸਤਾਨ ਨੇ ਭਾਰਤ ਨਾਲ ਟਰੇਡ ਬੰਦ ਕਰ ਦਿੱਤਾ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕ ਤੋਂ ਆਉਂਦੀ ਸਮੱਗਰੀ 'ਤੇ 200 ਫ਼ੀਸਦ ਡਿਊਟੀ ਲਗਾਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)