ਪਰਨੀਤ ਕੌਰ ਬੈਂਕ ਫਰਾਡ ਤੋਂ ਇੰਝ ਬਚ ਸਕਦੇ ਸੀ

ਪ੍ਰਕਾਸ਼ਿਤ

ਡਿਜੀਟਲ ਜ਼ਮਾਨੇ ਵਿੱਚ ਪੈਸਿਆਂ ਦਾ ਲੈਣ-ਦੇਣ ਤਾਂ ਸੌਖਾ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਧੋਖਾਧੜੀ ਦੇ ਮਾਮਲੇ ਵੀ ਵਧੇ ਹਨ। ਬੈਂਕ ਫਰਾਡ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਵੀਡੀਓ ਵਿੱਚ ਦੇਖੋ।

ਸ਼ੂਟ-ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)