‘ਮੇਰੇ ਟਰੱਕ ਕਸ਼ਮੀਰ ’ਚ ਫਸੇ ਪਤਾ ਨਹੀਂ ਕਿੱਥੇ’

ਪ੍ਰਕਾਸ਼ਿਤ

ਕਸ਼ਮੀਰ ਵਿੱਚ ਮੌਜੂਦਾ ਤਣਾਅ ਵਿਚਾਲੇ ਪੰਜਾਬ ਦੇ ਕਈ ਟਰੱਕ ਫਸੇ ਹੋਏ ਹਨ ਜਿਸ ਕਰਕੇ ਟਰੱਕ ਮਾਲਿਕ ਕਾਫੀ ਪ੍ਰੇਸ਼ਾਨ ਹਨ। ਬੀਬੀਸੀ ਨੇ ਅਜਿਹੇ ਹੀ ਇੱਕ ਟਰੱਕ ਮਾਲਿਕ ਨਾਲ ਗੱਲਬਾਤ ਕੀਤੀ।

ਰਿਪੋਰਟ: ਸਰਬਜੀਤ ਧਾਲੀਵਾਲ

ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)