You’re viewing a text-only version of this website that uses less data. View the main version of the website including all images and videos.
ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਦੀ ਵੰਡ ਦੇ ਕੀ ਮਾਅਨੇ: ਜਾਣੋ ਸੂਬੇ ਤੇ ਯੂਟੀ ਦਾ ਫ਼ਰਕ
ਪ੍ਰਕਾਸ਼ਿਤ
ਭਾਰਤ ਸਰਕਾਰ ਨੇ ਆਪਣੇ ਸ਼ਾਸਨ ਅਧੀਨ ਜੰਮੂ-ਕਸ਼ਮੀਰ ਨੂੰ ਵੰਡ ਕੇ ਜੰਮੂ-ਕਸ਼ਮੀਰ ਤੋਂ ਸੂਬੇ ਦਾ ਦਰਜਾ ਲੈ ਕੇ ਉਸ ਨੂੰ ਕੇਂਦਰ-ਸ਼ਾਸਿਰ ਪ੍ਰਦੇਸ਼ ਯਾਨੀ Union Territory (UT) ਦਾ ਦਰਜਾ ਦੇ ਦਿੱਤਾ ਹੈ। ਲੱਦਾਖ ਨੂੰ ਵੱਖਰਾ ਕੱਢ ਕੇ UT ਬਣਾ ਦਿੱਤਾ ਗਿਆ ਹੈ। ਇਸ ਦਾ ਮਤਲਬ ਕੀ ਹੋਇਆ?