You’re viewing a text-only version of this website that uses less data. View the main version of the website including all images and videos.
ਆਰਟੀਕਲ 35 A: ਜੰਮੂ-ਕਸ਼ਮੀਰ ਵਿੱਚ ਜਿਸਨੂੰ ਖ਼ਤਮ ਕਰਨ ਦੇ ਖ਼ਦਸ਼ੇ ਹਨ
ਪ੍ਰਕਾਸ਼ਿਤ
35 A ਨੂੰ ਖ਼ਤਮ ਕਰਨ ਦੇ ਖ਼ਦਸ਼ੇ ਵਿਚਾਲੇ ਜੰਮੂ-ਕਸ਼ਮੀਰ ਵਿੱਚ ਵਾਧੂ ਫ਼ੌਜ ਤੈਨਾਤ ਕਰਨ ਦਾ ਕੀ ਮਤਲਬ? ਪੁਲਿਸ ਮੁਤਾਬਕ ਸੂਬੇ ਵਿੱਚ ਵਾਧੂ ਫ਼ੌਜ ਦੀ ਤੈਨਾਤੀ ਆਮ ਰੂਟੀਨ ਦਾ ਹਿੱਸਾ ਹੈ ਅਤੇ 2018 ਤੋਂ ਫ਼ੌਜ ਤੈਨਾਤ ਕੀਤੀ ਜਾ ਰਹੀ ਹੈ।
(ਰਿਪੋਰਟ: ਚਿਤਵਨ ਵਿਨਾਇਕ, ਸ਼ੂਟ-ਐਡਿਟ: ਰਾਜਨ ਪਪਨੇਜਾ)