ਮਹਾਲਕਸ਼ਮੀ ਐਕਸਪ੍ਰੈੱਸ ’ਚੋਂ ਸਾਰੇ 700 ਮੁਸਾਫ਼ਰ ਬਾਹਰ ਕੱਢੇ ਗਏ

ਪ੍ਰਕਾਸ਼ਿਤ

ਭਾਰੀ ਮੀਂਹ ਕਾਰਨ ਮਹਾਲਕਸ਼ੀ ਐਕਸਪ੍ਰੈੱਸ ਰਾਹ ਵਿੱਚ ਹੀ ਰੁੱਕ ਗਈ ਸੀ। ਫ਼ਿਲਹਾਲ ਸੂਬਾ, ਰੇਲਵੇ ਅਤੇ NDRF ਦੇ ਕਰਮੀਆਂ ਨੇ ਸਾਰੇ (700) ਯਾਤਰੀਆਂ ਨੂੰ ਬਾਹਰ ਕੱਢ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)