ਸਰਕਾਰ ਕਿਉਂ ਚਾਹੁੰਦੀ ਹੈ ‘ਅੱਤਵਾਦੀ’ ਐਲਾਨਣ ਦਾ ਹੱਕ

ਪ੍ਰਕਾਸ਼ਿਤ

ਲੋਕ ਸਭਾ ਵਿੱਚ ਅਨਲਾਅਫੁਲ ਐਕਟੀਵਿਟੀਜ਼ (ਪ੍ਰਿਵੈਨਸ਼ਨ) ਅਮੈਂਡਮੈਂਟ ਬਿਲ 2019 ਪਾਸ ਹੋ ਗਿਆ ਹੈ ਪਰ ਵਿਰੋਧੀ ਧਿਰ ਨੇ ਇਸ ਬਿਲ 'ਤੇ ਕਈ ਤੌਖਲੇ ਜ਼ਾਹਿਰ ਕੀਤੇ ਹਨ।

ਰਿਪੋਰਟ: ਅਰਵਿੰਦ ਛਾਬੜਾ