You’re viewing a text-only version of this website that uses less data. View the main version of the website including all images and videos.
ਪ੍ਰੀ-ਵੈਡਿੰਗ ਸ਼ੂਟ ਉੱਤੇ ਲੋਕੀਂ ਕਿਉਂ ਖਰਚ ਦਿੰਦੇ ਨੇ ਲੱਖਾਂ
ਪ੍ਰਕਾਸ਼ਿਤ
ਅਭਿਜੀਤ ਅਤੇ ਨੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਵਿਆਹ ਦੀਆਂ ਤਸਵੀਰਾਂ ਦੇਖੀਆਂ ਤੇ ਉਹ ਕੁਝ ਅਲਗ ਕਰਨਾ ਚਾਹੁੰਦੇ ਸਨ।
ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਣ ਜਾਣ ਤੇ ਲੋਕਾਂ ਦੇ ਧਿਆਨ ਵਿੱਚ ਆਉਣ। ਇਸ ਫੋਟੋ ਸ਼ੂਟ ਕਰੀਬ ਇੱਕ ਲੱਖ ਦਾ ਖਰਚਾ ਆਇਆ ਹੈ।