You’re viewing a text-only version of this website that uses less data. View the main version of the website including all images and videos.
YouTube ਦੀ ‘ਤਾਈ ਜੀ’ ਸੁਰਿੰਦਰ ਕੌਰ ਨੂੰ ਮਿਲੋ
ਪ੍ਰਕਾਸ਼ਿਤ
ਮਿਲੋ ਯੂ-ਟਿਊਬਰ ‘ਤਾਈ ਜੀ’ ਸੁਰਿੰਦਰ ਕੌਰ ਨੂੰ। ਉਨ੍ਹਾਂ ਦੇ ਪੁੱਤ-ਨੂੰਹ ਸੈਮੀ ਤੇ ਨਾਜ਼ ਵੀ ਮਸ਼ਹੂਰ ਯੂਟਿਊਬਰ ਹਨ। ਉਨ੍ਹਾਂ ਦੇ ਯੂ-ਟਿਊਬ ਚੈਨਲ ‘Mr Sammy Naz’ ’ਤੇ ਹੀ ‘ਤਾਈ ਜੀ’ ਸੁਰਿੰਦਰ ਕੌਰ ਦੀਆਂ ਵੀਡੀਓ ਪਾਈਆਂ ਗਈਆਂ ਹਨ, ਜਿਨ੍ਹਾਂ ਦੇ ਲੱਖਾਂ ਵਿੱਚ ਵਿਊਜ਼ ਹਨ।
ਰਿਪੋਰਟ- ਨਵਦੀਪ ਕੌਰ
ਐਡਿਟ- ਰਾਜਨ ਪਪਨੇਜਾ