ਕੰਗਨਾ ਰਣੌਤ ਨੂੰ ਗੁੱਸਾ ਕਿਉਂ ਆਉਂਦਾ ਹੈ

ਪ੍ਰਕਾਸ਼ਿਤ

ਕੰਗਨਾ ਰਣੌਤ ਦੀ ਫ਼ਿਲਮ ‘ਜਜਮੈਂਟਲ ਹੈ ਕਿਆ?’ ਆਉਣ ਵਾਲੀ ਹੈ।

ਉਨ੍ਹਾਂ ਨਾਲ ਰਾਜਕੁਮਾਰ ਰਾਓ ਵੀ ਹਨ।

ਫ਼ਿਲਮ ਦੇ ਗੀਤ ‘ਵੱਖਰਾ ਸਵੈਗ’ ਦੇ ਲਾਂਚ ਮੌਕੇ ਕੰਗਨਾ ਤੇ ਇੱਕ ਪੱਤਰਕਾਰ ਵਿਚਾਲੇ ਬਹਿਸ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)