ਮਹਿੰਦਰ ਸਿੰਘ ਧੋਨੀ ਦੇ ਕੋਚ ਨੇ ਕਿਹਾ ਕਿ ਧੋਨੀ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ

ਪ੍ਰਕਾਸ਼ਿਤ

ਧੋਨੀ ਦੇ ਕੋਚ ਕੇਸ਼ਬ ਰੰਜਨ ਬੈਨਰਜੀ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ। ਧੋਨੀ ਦੇ ਕੋਚ ਨੇ ਕਿਹਾ ਕਿ ਧੋਨੀ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)