ਪੰਜਾਬ ’ਚ ਪਰਮਾਣੂ ਊਰਜਾ ਪਲਾਂਟ ਦੀ ਯੋਜਨਾ: ਇਸ ਪੀਲੇ ਪਦਾਰਥ ਤੋਂ ਪੰਜਾਬ ਕਿਉਂ ਡਰਦਾ ਹੈ

ਪ੍ਰਕਾਸ਼ਿਤ

ਕੀ ਬਠਿੰਡਾ ਅਤੇ ਪਟਿਆਲਾ ਨੇੜੇ ਹੁਣ ਪਰਮਾਣੂ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਦੇ ਪਲਾਂਟ ਲੱਗਣਗੇ?

ਇਹ ਤਾਂ ਖਤਰਨਾਕ ਨਹੀਂ ਹੁੰਦੇ? ਪਲਾਨ ਤਾਂ ਪਹਿਲਾਂ ਵੀ ਸੀ, ਫਿਰ ਉਦੋਂ ਰੌਲਾ ਕੀ ਸੀ, ਹੁਣ ਵੱਖਰਾ ਕੀ ਹੈ?

ਆਓ ਜਾਣਦੇ ਹਾਂ ਇਸ ਤਰਕਨੀਕ ਤੇ ਇਸ ਦੇ ਖਤਰਿਆਂ ਦਾ ਉੜਾ-ਐੜਾ ਤੇ ਜੋੜ-ਤੋੜ।

ਰਿਪੋਰਟ: ਆਰਿਸ਼ ਛਾਬੜਾ, ਚਿਤਵਨ ਵਿਨਾਇਕ; ਸ਼ੂਟ-ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)