You’re viewing a text-only version of this website that uses less data. View the main version of the website including all images and videos.
200 ਟਨ ਕੂੜੇ ਕਾਰਨ ਚਰਚਾ ’ਚ ਆਇਆ ਵਿਆਹ, ਕੂੜਾ ਚੁਕਵਾਉਣ ਲਈ ਖਰਚੇ 54 ਹਜ਼ਾਰ
ਪ੍ਰਕਾਸ਼ਿਤ
ਇਸ ਵਿਆਹ ਤੇ 200 ਕਰੋੜ ਖਰਚ ਕੀਤੇ ਗਏ ਅਤੇ ਵਿਆਹ ਵਿੱਚੋਂ ਕੂੜਾ ਵੀ 200 ਟਨ ਨਿਕਲਿਆ ਹੈ।
ਹਾਲਾਂਕਿ ਗੁਪਤਾ ਪਰਿਵਾਰ ਨੇ ਨਗਰ ਪਾਲਿਕਾ ਨੂੰ ਸਫ਼ਾਈ ਲਈ 54 ਹਜ਼ਾਰ ਰੁਪਏ ਦਿੱਤੇ ਹਨ ਅਤੇ ਉਹ ਬਾਕੀ ਬਿੱਲ ਤਾਰਨ ਨੂੰ ਵੀ ਤਿਆਰ ਹਨ।