‘ਜੈ ਸ਼੍ਰੀ ਰਾਮ’ ਤੋਂ ਲੈ ਕੇ ‘ਇਨਕਲਾਬ ਜ਼ਿੰਦਾਬਾਦ’ ਤੱਕ, ਸੰਸਦ ਬਣੀ ਨਾਅਰਿਆਂ ਦਾ ਅਖਾੜਾ

ਪ੍ਰਕਾਸ਼ਿਤ

ਨਵੇਂ ਮੈਂਬਰਾਂ ਦੇ ਸਹੁੰ-ਚੁੱਕ ਸਮਾਗਮ ਦੌਰਾਨ ਲੋਕ ਸਭਾ ਨਾਅਰਿਆਂ ਦਾ ਅਖਾੜਾ ਬਣ ਗਈ।

ਸੱਤਾਧਾਰੀ ਪੱਖ ਵੱਲੋਂ ‘ਜੈ ਸ਼੍ਰੀ ਰਾਮ’ ਦੇ ਨਾਅਰੇ ਵੀ ਲਗਾਏ ਗਏ, ਨਾਅਰਿਆਂ ਦਾ ਜਵਾਬ ਨਾਅਰਿਆਂ ਨਾਲ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)