You’re viewing a text-only version of this website that uses less data. View the main version of the website including all images and videos.
ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਆਜ਼ਾਦੀ ’ਤੇ ਹੋਰ ਕੀ ਕਿਹਾ
ਪ੍ਰਕਾਸ਼ਿਤ
ਪੰਜਾਬੀ ਮਨੋਰੰਜਨ ਜਗਤ ਤੋਂ ਬਾਲੀਵੁੱਡ ਤੱਕ ਉਡਾਰੀ ਮਾਰਨ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫ਼ਿਲਮ ’ਛੜਾ’ ਦੀ ਐਕਟ੍ਰੈਸ ਨੀਰੂ ਬਾਜਵਾ ਨਾਲ ਬੀਬੀਸੀ ਪੰਜਾਬੀ ਦੇ ਦਫ਼ਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਫ਼ਿਲਮ ਦੇ ਪ੍ਰਚਾਰ ਸਣੇ ਆਜ਼ਾਦੀ, ਸੋਸ਼ਲ ਮੀਡੀਆ ਵਰਗੇ ਮੁੱਦਿਆਂ ’ਤੇ ਗੱਲਬਾਤ ਕੀਤੀ।
(ਰਿਪੋਰਟ: ਸੁਨੀਲ ਕਟਾਰੀਆ)
(ਸ਼ੂਟ-ਐਡਿਟ: ਰਾਜਨ ਪਪਨੇਜਾ/ਰੁਬਾਇਤ)