ਜਾਣੋ ਵਾਤਾਵਰਨ ਦੇ 'ਦੋਸਤ' ਗਰੀਨ ਪਟਾਕਿਆਂ ਬਾਰੇ

ਪ੍ਰਕਾਸ਼ਿਤ

ਗਰੀਨ ਪਟਾਕਿਆਂ ਨੂੰ ਸੁਪਰੀਮ ਕੋਰਟ ਵੱਲੋਂ ਇਸਤੇਮਾਲ ਕਰਨ ਦੀ ਹਦਾਇਤ ਦਿੱਤੀ ਗਈ ਹੈ। ਗਰੀਨ ਪਟਾਕਿਆਂ ਵਿੱਚ ਅਜਿਹੇ ਪਟਾਕੇ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਜਲਾਉਣ ਤੋਂ ਬਾਅਦ ਪਾਣੀ ਦੇ ਕਣ ਨਿਕਲਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, YouTube 'ਤੇ ਜੁੜੋ।)