ਜੋਤਹੀਣ ਹੋਣ ਦੇ ਬਾਵਜੂਦ ਹਿਮਾਲਿਆ 'ਤੇ ਚੜਾਈ

ਪ੍ਰਕਾਸ਼ਿਤ

ਦਿਵਿਆਂਸ਼ੂ ਐਡਵੈਂਚਰ ਖੇਡਾਂ ਦਾ ਸ਼ੌਂਕੀਨ ਹੈ। ਹਰ ਸਾਲ ਵਾਂਗ ਉਹ ਇਸ ਸਾਲ ਲੇਹ ਵਿੱਚ ਸਥਿਤ ਦੁਨੀਆਂ ਦੇ ਸਭ ਤੋਂ ਵੱਡੇ ਪਾਸ ਖਰਦੁੰਗਲਾ ਉੱਤੇ ਸਾਈਕਲ ਰਾਹੀਂ ਪਹੁੰਚੇ।

ਪੱਤਰਕਾਰ: ਆਮੀਰ ਪੀਰਜ਼ਾਦਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)