ਪਾਕਿਸਤਾਨ: ਪੂਰੇ ਦੇਸ਼ ਵਿੱਚ ਬੱਤੀ ਗੁੱਲ, ਕੀ ਹੈ ਕਾਰਨ ਤੇ ਹਾਲਾਤ

ਪਾਕਿਸਤਾਨ: ਪੂਰੇ ਦੇਸ਼ ਵਿੱਚ ਬੱਤੀ ਗੁੱਲ, ਕੀ ਹੈ ਕਾਰਨ ਤੇ ਹਾਲਾਤ
ਪ੍ਰਕਾਸ਼ਿਤ

ਕਿਸੇ ਦਾ ਫ਼ੋਨ ਚਾਰਜ ਨਹੀਂ ਸੀ, ਕਿਸੇ ਕੋਲ ਇੰਟਰਨੈੱਟ ਨਹੀਂ ਸੀ ਅਤੇ ਕੁਝ ਅਜੇ ਵੀ ਸੋਚ ਰਹੇ ਸਨ ਕਿ ਘਰੋਂ ਬਾਹਰ ਨਿਕਲਣਾ ਹੈ ਜਾਂ ਨਹੀਂ।

ਹਾਲਾਂਕਿ ਥੋੜ੍ਹੇ ਹੀ ਸਮੇਂ ਵਿੱਚ ਜਿਵੇਂ ਹੀ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ 'ਤੇ ਇਹ ਖ਼ਬਰਾਂ ਆਉਣ ਲੱਗੀਆਂ ਕਿ ਇਹ ਸਮੱਸਿਆ ਕਿਸੇ ਇੱਕ ਸ਼ਹਿਰ ਦੀ ਨਹੀਂ ਸਗੋਂ ਪਾਕਿਸਤਾਨ ਦੇ ਲਗਭਗ ਸਾਰੇ ਖੇਤਰਾਂ ਵਿੱਚ ਹੈ, ਸਵਾਲਾਂ ਦਾ ਰੂਪ ਵੀ ਬਦਲ ਗਿਆ।

ਊਰਜਾ ਮੰਤਰੀ ਖੁਰਰਮ ਦਸਤਗੀਰ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦੱਸਿਆ ਕਿ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਬਿਜਲੀ ਟੁੱਟਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ 'ਵੋਲਟੇਜ ਉਤਰਾਅ-ਚੜ੍ਹਾਅ' ਕਾਰਨ ਹੋਇਆ ਹੈ ਅਤੇ ਬਹਾਲੀ ਵਿੱਚ 12 ਘੰਟੇ ਲੱਗ ਸਕਦੇ ਹਨ।

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਦੀ ਰਿਪੋਰਟ ਨਾਲ ਜਾਣੋ ਕਿਉਂ ਉੱਥੇ ਲੋਕਾਂ ਨੂੰ ਇਹ ਪ੍ਰੇਸ਼ਾਨ ਝੱਲਣੀ ਪੈ ਰਹੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)