'ਔਖੇ ਵੇਲੇ ਮੇਰਾ ਸਹੁਰਾ ਪਰਿਵਾਰ ਥੰਮ੍ਹ ਬਣ ਕੇ ਖੜ੍ਹਿਆ' ਕੈਂਸਰ ਤੋਂ ਜੰਗ ਜਿੱਤੀ ਕਾਜਲ ਦੀ ਕਹਾਣੀ

'ਔਖੇ ਵੇਲੇ ਮੇਰਾ ਸਹੁਰਾ ਪਰਿਵਾਰ ਥੰਮ੍ਹ ਬਣ ਕੇ ਖੜ੍ਹਿਆ' ਕੈਂਸਰ ਤੋਂ ਜੰਗ ਜਿੱਤੀ ਕਾਜਲ ਦੀ ਕਹਾਣੀ
ਪ੍ਰਕਾਸ਼ਿਤ

ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਨਾਮ ਸੁਣ ਕੇ ਹੀ ਡਰ ਲਗਦਾ ਹੈ।

ਕੈਂਸਰ ਕਿਸੇ ਇੱਕ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੈ ਤਾਂ ਉਸ ਦਾ ਪੂਰਾ ਪਰਿਵਾਰ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਵੀ ਇਸ ਬਿਮਾਰੀ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੂਝਦਾ ਹੈ।

ਭਾਰਤ ਵਿੱਚ 7 ਨਵੰਬਰ ਨੂੰ ਕੈਂਸਰ ਜਾਗਰੂਕਤਾ ਦਿਹਾੜਾ ਮਨਾਇਆ ਜਾਂਦਾ ਹੈ।

ਕਾਜਲ ਨੂੰ ਵੀ ਬ੍ਰੈਸਟ ਕੈਂਸਰ ਹੋਇਆ ਅਤੇ ਉਨ੍ਹਾਂ ਦੀ ਇਸ ਨਾਲ ਜੂਝਣ ਦੀ ਕਹਾਣੀ ਦੱਸਦੀ ਬੀਬੀਸੀ ਪੱਤਰਕਾਰ ਵਿਦਿਤ ਮਹਿਰਾ ਦੀ  ਇਹ ਰਿਪੋਰਟ।

(ਐਡਿਟ - ਸ਼ਾਹਨਵਾਜ਼ ਅਹਿਮਦ)

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)