You’re viewing a text-only version of this website that uses less data. View the main version of the website including all images and videos.
ਬਣਾਵਟੀ ਅੰਗਾਂ ਨਾਲ ਤੁਰਨਾ ਸਿੱਖਦੀ ਬੱਚੀ ਦਾ ਹੌਸਲਾ ਦੇਖੋ
ਬਣਾਵਟੀ ਅੰਗਾਂ ਨਾਲ ਤੁਰਨਾ ਸਿੱਖਦੀ ਬੱਚੀ ਦਾ ਹੌਸਲਾ ਦੇਖੋ
ਪ੍ਰਕਾਸ਼ਿਤ
ਅੱਠ ਸਾਲਾਂ ਦੀ ਹਾਰਮਨੀ ਰੋਜ਼ ਬਣਾਵਟੀ ਲੱਤਾਂ ਤੇ ਕੰਪਿਊਟਰਾਈਜ਼ਡ ਗੋਡਿਆਂ ਨਾਲ ਘੁੰਮਣ ਫ਼ਿਰਨ ਵਾਲੀ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਕੁੜੀ ਹੈ
ਇਨ੍ਹਾਂ ਬਣਾਵਟੀ ਅੰਗਾਂ ਵਿੱਚ ਛੋਟੇ-ਛੋਟੇ ਸੈਂਸਰ ਲੱਗੇ ਹੋਏ ਹਨ।
ਹਾਰਮਨੀ ਰੋਜ਼ ਦਸ ਮਹੀਨਿਆਂ ਦੀ ਸੀ ਜਦੋਂ ਉਸ ਦੇ ਹੱਥ-ਪੈਰ ਕੱਟਣੇ ਪਏ।
ਉਹ ਨੂੰ ਮੈਨਿਨਜਾਈਟਿਸ ਦੀ ਬਿਮਾਰੀ ਨਾਲ ਗ੍ਰਸਤ ਸੀ। (ਅਜਿਹੀ ਬਿਮਾਰੀ ਜਿਸ ਵਿੱਚ ਵਿਅਕਤੀ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੁਆਲੇੇ ਤਰਲ ਫ਼ੈਲ ਜਾਂਦਾ ਹੈ ਤੇ ਸਰੀਰ ਦੇ ਅੰਗਾਂ ਵਿੱਚ ਸੋਜਸ਼ ਹੋ ਜਾਂਦੀ ਹੈ।)
ਪਰ ਉਸ ਦੇ ਨਵੇਂ ਬਣਾਵਟੀ ਅੰਗਾਂ ਦੀ ਵਰਤੋਂ ਲਈ..ਉਨ੍ਹਾਂ ਨੂੰ ਇੱਕ ਸਹਾਇਕ ਕੁੱਤੇ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ, ਜੋ ਕੰਮ ਵਿੱਚ ਮਦਦ ਕਰਦਾ ਹੈ।