You’re viewing a text-only version of this website that uses less data. View the main version of the website including all images and videos.
'47 ਦੀ ਵੰਡ ਦਾ ਸੰਤਾਪ: ਸਿੱਖਾਂ, ਦਲਿਤਾਂ, ਔਰਤਾਂ ਤੇ ਬੱਚਿਆਂ ਨਾਲ ਕੀ-ਕੀ ਵਾਪਰਿਆ
'47 ਦੀ ਵੰਡ ਦਾ ਸੰਤਾਪ: ਸਿੱਖਾਂ, ਦਲਿਤਾਂ, ਔਰਤਾਂ ਤੇ ਬੱਚਿਆਂ ਨਾਲ ਕੀ-ਕੀ ਵਾਪਰਿਆ
ਪ੍ਰਕਾਸ਼ਿਤ
1947 ਦੀ ਭਾਰਤ-ਪਾਕਿਸਤਾਨ ਵੰਡ ਦੌਰਾਨ ਪੰਜਾਬ ਨੇ ਬਹੁਤ ਸੰਤਾਪ ਝੱਲਿਆ। ਉਸ ਵੇਲੇ ਸਿੱਖਾਂ, ਦਲਿਤਾਂ, ਮਹਿਲਾਵਾਂ ਅਤੇ ਬੱਚਿਆਂ ਨਾਲ ਕੀ-ਕੀ ਵਾਪਰਿਆ ਇਸ ਬਾਰੇ ਬੀਬੀਸੀ ਪੰਜਾਬੀ ਨੇ ਇਤਿਹਾਸਕਾਰ ਉਰਵਸ਼ੀ ਬੁਟਾਲੀਆ ਨਾਲ ਗੱਲਬਾਤ ਕੀਤੀ ਹੈ।
ਉਰਵਸ਼ੀ ਬੁਟਾਲੀਆ ਦੱਸਦੇ ਹਨ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਪੈਂਦੇ ਥੋਹਾ ਖਾਲਸਾ ਪਿੰਡ ਵਿੱਚ ਹਿੰਸਾ ਤੋਂ ਬਚਣ ਲਈ ਕਈ ਸਿੱਖ ਔਰਤਾਂ ਨੇ ਖੂਹ ਵਿੱਚ ਛਾਲ ਮਾਰੀ। ਇਸੇ ਤਰ੍ਹਾਂ ਦੀਆਂ ਕਈ ਹੋਰ ਕਹਾਣੀਆਂ ਹਨ, ਜੋ ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਹਨ।
ਰਿਪੋਰਟ-ਅਵਤਾਰ ਸਿੰਘ, ਸ਼ੂਟ- ਵਿਲਫਰੈਡ ਥੌਮਸ, ਐਡਿਟ-ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ