You’re viewing a text-only version of this website that uses less data. View the main version of the website including all images and videos.
ਸੋਨੀਪਤ ਦੀ ਮਸਜਿਦ ’ਚ ਨਮਾਜ਼ੀਆਂ ’ਤੇ ਹਮਲੇ ਦਾ ਕੀ ਹੈ ਪੂਰਾ ਮਾਮਲਾ
ਸੋਨੀਪਤ ਦੀ ਮਸਜਿਦ ’ਚ ਨਮਾਜ਼ੀਆਂ ’ਤੇ ਹਮਲੇ ਦਾ ਕੀ ਹੈ ਪੂਰਾ ਮਾਮਲਾ
ਪ੍ਰਕਾਸ਼ਿਤ
ਸੋਨੀਪਤ ਦੇ ਸਾਂਦਲ ਕਲਾਂ ਪਿੰਡ ਵਿੱਚ ਐਤਵਾਰ ਰਾਤ ਨੂੰ ਕੁਝ ਲੋਕਾਂ ਨੇ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਲੋਕਾਂ ’ਤੇ ਹਮਲਾ ਕੀਤਾ ਹੈ। ਉਸ ਵੇਲੇ ਕਰੀਬ 20 ਲੋਕ ਨਮਾਜ਼ ਅਦਾ ਕਰ ਰਹੇ ਸਨ।
ਇਸ ਹਮਲੇ ਵਿੱਚ ਕੁਝ ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਪੁਲਿਸ ਜਵਾਨ ਪਿੰਡ ਵਿੱਚ ਤਾਇਨਾਤ ਕੀਤੇ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਲੋਕ ਅਸੁਰੱਖਿਅਤ ਮਹਿਸੂਸ ਕਰਨਗੇ।
ਪਿੰਡ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ।
ਵੀਡੀਓ - ANI/ਸਤ ਸਿੰਘ, ਐਡਿਟ - ਨਿਮਿਤ ਵਤਸ