You’re viewing a text-only version of this website that uses less data. View the main version of the website including all images and videos.
ਦੂਰਦਰਸ਼ਨ ਵਾਲੇ ਰਮਨ ਕੁਮਾਰ ਨੂੰ ਜਦੋਂ ਪੰਜਾਬ ’ਚ ਅੱਤਵਾਦ ਦੇ ਦੌਰ ਵੇਲੇ ਲੁਕ ਜਾਣ ਦੀ ਸਲਾਹ ਦਿੱਤੀ ਗਈ ਸੀ
ਦੂਰਦਰਸ਼ਨ ਵਾਲੇ ਰਮਨ ਕੁਮਾਰ ਨੂੰ ਜਦੋਂ ਪੰਜਾਬ ’ਚ ਅੱਤਵਾਦ ਦੇ ਦੌਰ ਵੇਲੇ ਲੁਕ ਜਾਣ ਦੀ ਸਲਾਹ ਦਿੱਤੀ ਗਈ ਸੀ
ਪ੍ਰਕਾਸ਼ਿਤ
ਨਿਊਜ਼ ਪ੍ਰਜ਼ੈਂਟਰ ਰਹੇ ਰਮਨ ਕੁਮਾਰ ਨੇ ਆਪਣੀ ਅਵਾਜ਼ ਅਤੇ ਅੰਦਾਜ਼ ਜ਼ਰੀਏ ਇਸ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ। ਤਿੰਨ ਦਹਾਕੇ ਤੋਂ ਵਧ ਦਾ ਸਮਾਂ ਰਮਨ ਕੁਮਾਰ ਨੇ ਦੂਰਦਰਸ਼ਨ ਦੇ ਜਲੰਧਰ ਕੇਂਦਰ ਤੋਂ ਖ਼ਬਰਾਂ ਪੇਸ਼ ਕੀਤੀਆਂ।
ਰਮਨ ਕੁਮਾਰ ਨੇ ਸਾਲ 1978 ਤੋਂ ਲੈ ਕੇ ਅਕਤੂਬਰ 2017 ਤੱਕ ਦੂਰਦਰਸ਼ਨ ਵਿੱਚ ਬਤੌਰ ਨਿਊਜ਼ ਪ੍ਰਜ਼ੈਂਟਰ ਨੌਕਰੀ ਕੀਤੀ।
ਬੀਬੀਸੀ ਪੰਜਾਬੀ ਦੇ ਨਾਲ ਰਮਨ ਕੁਮਾਰ ਨੇ ਖ਼ਾਸ ਗੱਲਬਾਤ ਕੀਤੀ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਗੁਲਸ਼ਨ ਕੁਮਾਰ