1984 ਸਿੱਖ ਕਤਲੇਆਮ: ਭਾਜਪਾ ਤੇ ਫੂਲਕਾ ਕਿਸ 'ਟਰੁੱਥ ਕਮਿਸ਼ਨ' ਦੀ ਮੰਗ ਕਰ ਰਹੇ, ਭਾਰਤ ਵਿੱਚ ਇਹ ਕਿਵੇਂ ਬਣ ਸਕਦਾ ਹੈ

1984 ਸਿੱਖ ਕਤਲੇਆਮ: ਭਾਜਪਾ ਤੇ ਫੂਲਕਾ ਕਿਸ 'ਟਰੁੱਥ ਕਮਿਸ਼ਨ' ਦੀ ਮੰਗ ਕਰ ਰਹੇ, ਭਾਰਤ ਵਿੱਚ ਇਹ ਕਿਵੇਂ ਬਣ ਸਕਦਾ ਹੈ
ਪ੍ਰਕਾਸ਼ਿਤ

1984 ਦੇ ਸਿੱਖ ਕਤਲੇਆਮ ਦੀ 38ਵੀਂ ਵਰੇਗੰਢ ਮੌਕੇ ਟਰੁੱਥ ਕਮਿਸ਼ਨ ਬਣਾਉਣ ਦੀ ਮੰਗ ਇੱਕ ਵਾਰ ਉੱਠੀ ਹੈ।

ਖਾਸ ਗੱਲ ਇਹ ਹੈ ਕਿ ਇਸ ਵਾਰ ਇਹ ਮੰਗ ਭਾਰਤੀ ਜਨਤਾ ਪਾਰਟੀ ਵੱਲੋਂ ਆਈ ਹੈ। ਟਰੁੱਥ ਕਮਿਸ਼ਨ ਕੀ ਹੁੰਦਾ ਹੈ, 38 ਸਾਲ ਬਾਅਦ ਇਸਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ।

ਇਸ ਵੇਲੇ ਇਹ ਕਿੰਨਾ ਕਾਰਗਰ ਹੋਵੇਗਾ। ਅਜਿਹੇ ਹੀ ਕਈ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ।

ਰਿਪੋਰਟ- ਅਵਤਾਰ ਸਿੰਘ, ਪ੍ਰੋਡਿਊਸਰ- ਪ੍ਰਿਅੰਕਾ ਧੀਮਾਨ ਤੇ ਰਾਜਨ ਪਪਨੇਜਾ ਵੀਡੀਓ- ਗੁਰਪ੍ਰੀਤ ਚਾਵਲਾ, ਮੇਯੰਕ ਮੋਂਗੀਆ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)